banner
ਮਹਿੰਦਰਾ ਟ੍ਰੈਕਟਰ

ਰਹੇ ਟਫ ਹਰਦਮ,
ਤੁਹਾਡੇ ਨਾਲ ਹਰ ਕਦਮ

ਸੰਖੇਪ ਜਾਣਕਾਰੀ

ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ, ਮਹਿੰਦਰਾ ਭਾਰਤ ਦਾ ਸਾਨੀ ਨੰਬਰ 1 ਟ੍ਰੈਕਟਰ ਬ੍ਰਾਂਡ ਹੈ ਅਤੇ ਮਾਤਰਾ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਵੱਡਾ ਟ੍ਰੈਕਟਰ ਨਿਰਮਾਤਾ ਹੈ। $19.4 ਬਿਲੀਅਨ ਦੇ ਮਹਿੰਦਰਾ ਗਰੁੱਪ ਦੇ ਹਿੱਸੇ ਵਜੋਂ, ਮਹਿੰਦਰਾ ਟ੍ਰੈਕਟਰਜ਼ ਫਾਰਮ ਡਿਵੀਜ਼ਨ ਦਾ ਇੱਕ ਅਟੁੱਟ ਹਿੱਸਾ ਹੈ ਜੋ ਮਹਿੰਦਰਾ ਦੇ ਫਾਰਮ ਇਕੁਇਪਮੈਂਟ ਸੈਕਟਰ (FES) ਦਾ ਪ੍ਰਮੁੱਖ ਯੂਨਿਟ ਹੈ।

40 ਤੋਂ ਵੱਧ ਦੇਸ਼ਾਂ ਵਿੱਚ ਮੌਜੂਦਗੀ ਦੇ ਨਾਲ ਮਹਿੰਦਰਾ ਨੇ ਦੋਵੇਂ ਡੈਮਿੰਗ ਅਵਾਰਡ ਅਤੇ ਜਾਪਾਨੀ ਕੁਆਲਿਟੀ ਮੈਡਲ ਜਿੱਤਣ ਲਈ, ਦੁਨੀਆ ਦੇ ਇਕਲੌਤੇ ਟ੍ਰੈਕਟਰ ਬ੍ਰਾਂਡ ਵਜੋਂ ਆਪਣੀ ਗੁਣਵੱਤਾ ਤੇ ਜ਼ੋਰ ਦਿੱਤਾ ਹੈ।

ਮਹਿੰਦਰਾ ਟਰੈਕਟਰਸ -
ਇੱਕੋ-ਇੱਕ ਟਰੈਕਟਰ ਬ੍ਰਾਂਡ ਜਿਸਨੂੰ ਦਿੱਤਾ ਜਾਂਦਾ ਹੈ

banner

ਅਤਿ-ਆਧੁਨਿਕ R&D

ਸਾਡੀਆਂ ਉੱਨਤ R&D ਸੁਵਿਧਾਵਾਂ ਦੁਨੀਆ ਭਰ ਦੇ ਕਿਸਾਨਾਂ ਨੂੰ ਅਤਿ ਆਧੁਨਿਕ ਅਤੇ ਨਵੀਨਤਮ ਤਕਨਾਲੋਜੀ ਹੱਲ ਪ੍ਰਦਾਨ ਕਰਨ ਵਿੱਚ ਮਦਦ ਕਰਦੀਆਂ ਹਨ।

ਵਿਸ਼ਵ-ਪੱਧਰੀ ਨਿਰਮਾਣ

ਦੁਨੀਆ ਭਰ ਦੇ 8 ਦੇਸ਼ਾਂ ਵਿੱਚ ਮਜ਼ਬੂਤ ਨਿਰਮਾਣ ਸੁਵਿਧਾਵਾਂ ਦੇ ਨਾਲ, ਅਸੀਂ ਹਰ ਸਾਲ ਮਾਤਰਾ ਅਤੇ ਗੁਣਵੱਤਾ ਵਿੱਚ ਉੱਤਮਤਾ ਤੇ ਆਪਣੇ ਪੱਧਰ ਨੂੰ ਵਧਾਉਂਦੇ ਹਾਂ।

ਬੇਮਿਸਾਲ ਗੁਣਵੱਤਾ

ਮਹਿੰਦਰਾ ਗੁਣਵੱਤਾ ਦੇ ਪ੍ਰਤਿ ਸਮਰਪਣ ਸਭ ਤੋਂ ਅੱਗੇ ਹੈ। ਪ੍ਰਤਿਸ਼ਠਾਵਾਨ ਜਾਪਾਨ ਕੁਆਲਿਟੀ ਮੈਡਲ ਅਤੇ ਡੈਮਿੰਗ ਐਪਲੀਕੇਸ਼ਨ ਇਨਾਮ ਜਿੱਤਣ ਲਈ ਅਸੀਂ ਦੁਨੀਆ ਦੇ ਪਹਿਲੇ ਅਤੇ ਇਕਲੌਤੇ ਟ੍ਰੈਕਟਰ ਨਿਰਮਾਤਾ ਹਾਂ

ਸ੍ਰੀ ਆਨੰਦ ਮਹਿੰਦਰਾ ਚੇਅਰਮੈਨ, ਮਹਿੰਦਰਾ ਗਰੁੱਪ
ਡਾ. ਅਨੀਸ਼ ਸ਼ਾਹ ਐਮਡੀ ਅਤੇ ਸੀਈਓ, ਮਹਿੰਦਰਾ ਗਰੁੱਪ
ਸ਼੍ਰੀ ਰਾਜੇਸ਼ ਜੇਜੂਰੀਕਰ ਕਾਰਜਕਾਰੀ ਨਿਰਦੇਸ਼ਕ ਅਤੇ ਸੀਈਓ - ਆਟੋ ਅਤੇ ਫਾਰਮ ਸੈਕਟਰ
ਸ੍ਰੀ ਹੇਮੰਤ ਸਿੱਕਾ ਪ੍ਰੇਜ਼ਿਡੈਂਟ - ਫਾਰਮ ਇਕੁਇਪਮੈਂਟ ਸੈਕਟਰ