Mahindra Oja 3132 Tractor

ਮਹਿੰਦਰਾ Oja 3132 ਟ੍ਰੈਕਟਰ

ਕਿ ਤੁਸੀਂ ਖੇਤੀ ਦੇ ਖੇਤਰ ਵਿੱਚ ਆਪਣੀ ਉਤਪਾਦਕਤਾ ਨੂੰ ਵੱਧ ਤੋਂ ਵੱਧ ਕਰਨਾ ਚਾਹੁੰਦੇ ਹੋ? 23.9 kW (32 HP) ਇੰਜਣ ਪਾਵਰ ਵਾਲਾ ਮਹਿੰਦਰਾ ਓਜਾ 3132 ਟ੍ਰੈਕਟਰ ਤੁਹਾਡੇ ਲਈ ਸਹੀ ਚੋਣ ਹੈ। ਇਸ ਵਿੱਚ ਅੱਪ-ਟੂ-ਡੇਟ ਅਤੇ ਉੱਚ ਪੱਧਰ ਦੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ, ਜੋ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਂਦੀਆਂ ਹਨ। ਇਸ ਤੋਂ ਇਲਾਵਾ, ਮਹਿੰਦਰਾ ਓਜਾ 3132 ਟ੍ਰੈਕਟਰ ਵਿੱਚ ਉੱਚ-ਗੁਣਵੱਤਾ ਵਾਲਾ ਕੱਚਾ ਮਾਲ ਸ਼ਾਮਲ ਹੈ, ਜੋ ਬਿਹਤਰ ਤਾਕਤ ਅਤੇ ਟਿਕਾਊਪਣ ਪ੍ਰਦਾਨ ਕਰਦਾ ਹੈ। ਇਸਦਾ ਛੋਟਾ ਹੋਣਾ ਇਸ ਨੂੰ ਬਾਗਾਂ ਅਤੇ ਸੁਪਾਰੀ ਦੀ ਖੇਤੀ ਲਈ ਢੁਕਵਾਂ ਬਣਾਉਂਦੀ ਹੈ।

ਨਿਰਧਾਰਨ

ਮਹਿੰਦਰਾ Oja 3132 ਟ੍ਰੈਕਟਰ
  • ਇੰਜਣ ਪਾਵਰ (kW)23.9 kW (32 HP)
  • ਅਧਿਕਤਮ ਟਾਰਕ (Nm)107.5 Nm
  • ਅਧਿਕਤਮ PTO ਪਾਵਰ (kW)20.5 kW (27.5 HP)
  • ਰੇਟ ਕੀਤਾ RPM (r/min)2500
  • ਗੇਅਰਾਂ ਦੀ ਸੰਖਿਆ8 ਐਫ + 8 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ3
  • ਸਟੀਅਰਿੰਗ ਦੀ ਕਿਸਮਪਾਵਰ ਸਟੀਅਰਿੰਗ
  • ਪਿਛਲੇ ਟਾਇਰ ਦਾ ਆਕਾਰ284.48 ਮਿਲੀਮੀਟਰ x 609.6 ਮਿਲੀਮੀਟਰ (11.2 ਇੰਚ x 24 ਇੰਚ)
  • ਪ੍ਰਸਾਰਣ ਦੀ ਕਿਸਮਸਿੰਕ੍ਰੋ ਸ਼ਟਲ ਦੇ ਨਾਲ ਕੋੰਸਟੇਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)950

ਖਾਸ ਚੀਜਾਂ

Smooth-Constant-Mesh-Transmission
ਐਫ/ਆਰ ਸ਼ਟਲ (8 x 8)

ਇਹ ਅਡਵਾਂਸ ਗਿਅਰ ਤੁਹਾਨੂੰ ਰਿਵਰਸ ਕਰਨ ਦੇ ਜਿਆਦਾ ਵਿਕਲਪ ਦਿੰਦਾ ਹੈ, ਤਾਂ ਜੋ ਤੁਸੀਂ ਛੋਟੇ ਖੇਤਰਾਂ ਵਿੱਚ ਤੇਜ਼ੀ ਨਾਲ ਅਤੇ ਜਿਆਦਾ ਆਰਾਮ ਨਾਲ ਕੰਮ ਕਰ ਸਕੋ। ਅਤੇ ਹਰ ਵਾਰ ਜਦੋਂ ਤੁਸੀਂ ਮੋੜ ਕੱਟਦੇ ਹੋ, ਇਹ 15-20% ਸਮਾਂ ਬਚਾਉਂਦਾ ਹੈ।

Smooth-Constant-Mesh-Transmission
ਈਪੀਟੀਓ

ਈਪੀਟੀਓ ਆਪਣੇ ਆਪ ਪੀਟੀਓ ਨੂੰ ਜੋੜਦਾ ਹੈ ਅਤੇ ਬੰਦ ਕਰ ਦਿੰਦਾ ਹੈ, ਜਦੋਂ ਕਿ ਇਲੈਕਟ੍ਰਿਕ ਵੈੱਟ ਪੀਟੀਓ ਕਲਚ ਸੁਚਾਰੂ ਅਤੇ ਸਟੀਕ ਸੰਚਾਲਨ ਪ੍ਰਦਾਨ ਕਰਦਾ ਹੈ।

Smooth-Constant-Mesh-Transmission
ਤਾਕਤਵਰ 3ਡੀਆਈ ਇੰਜਣ

ਸ਼ਕਤੀਸ਼ਾਲੀ 3ਡੀਆਈ ਛੋਟਾ ਇੰਜਣ ਸੁਚਾਰੂ ਸੰਚਾਲਨ, ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਐਨਵਿਐਚ, ਅਤੇ ਜਿਆਦਾ ਉਤਪਾਦਕਤਾ ਲਈ ਵੱਧ ਤੋਂ ਵੱਧ ਟਾਰਕ ਪ੍ਰਦਾਨ ਕਰਦਾ ਹੈ।

Smooth-Constant-Mesh-Transmission
ਜੀਪੀਐਸ ਟ੍ਰੈਕ ਲਾਈਵ ਲੋਕੇਸ਼ਨ

ਇਹ ਵਿਸ਼ੇਸ਼ਤਾ ਤੁਹਾਨੂੰ ਕਿਸੇ ਵੀ ਥਾਂ ਤੋਂ ਤੁਹਾਡੇ ਟ੍ਰੈਕਟਰ ਦੀ ਸਥਿਤੀ ਨੂੰ ਟਰੈਕ ਕਰਨ ਵਿੱਚ ਮਦਦ ਕਰਦੀ ਹੈ, ਇਸ ਤਰ੍ਹਾਂ ਤੁਸੀਂ ਡ੍ਰਾਈਵਰ ਤੇ ਘੱਟ ਨਿਰਭਰ ਹੋਵੋਗੇ।

Smooth-Constant-Mesh-Transmission
ਡੀਜ਼ਲ ਮੋਨਿਟਰਿੰਗ

ਫਿਊਲ ਗੇਜ ਸੈਂਸਰ ਇੰਸਟਰੂਮੈਂਟ ਕਲਸਟਰ ਨਾਲ ਜੁੜੇ ਹੋਏ ਹਨ ਅਤੇ ਫਿਉਲ ਦੀ ਚੋਰੀ ਤੋਂ ਬਚਾਉਂਦੇ ਹੋਏ ਜ਼ੀਰੋ ਡਾਊਨਟਾਈਮ ਨੂੰ ਸੁਨਿਸ਼ਚਿਤ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ।

ਟਰੈਕਟਰਾਂ ਦੀ ਤੁਲਨਾ ਕਰੋ
ਮਾਡਲ ਸ਼ਾਮਲ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ Oja 3132 ਟ੍ਰੈਕਟਰ
ਇੰਜਣ ਪਾਵਰ (kW) 23.9 kW (32 HP)
ਅਧਿਕਤਮ ਟਾਰਕ (Nm) 107.5 Nm
ਅਧਿਕਤਮ PTO ਪਾਵਰ (kW) 20.5 kW (27.5 HP)
ਰੇਟ ਕੀਤਾ RPM (r/min) 2500
ਗੇਅਰਾਂ ਦੀ ਸੰਖਿਆ 8 ਐਫ + 8 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 3
ਸਟੀਅਰਿੰਗ ਦੀ ਕਿਸਮ ਪਾਵਰ ਸਟੀਅਰਿੰਗ
ਪਿਛਲੇ ਟਾਇਰ ਦਾ ਆਕਾਰ 284.48 ਮਿਲੀਮੀਟਰ x 609.6 ਮਿਲੀਮੀਟਰ (11.2 ਇੰਚ x 24 ਇੰਚ)
ਪ੍ਰਸਾਰਣ ਦੀ ਕਿਸਮ ਸਿੰਕ੍ਰੋ ਸ਼ਟਲ ਦੇ ਨਾਲ ਕੋੰਸਟੇਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 950
Close

Fill your details to know the price

ਤੁਸੀਂ ਵੀ ਪਸੰਦ ਕਰ ਸਕਦੇ ਹੋ
oja 2121
ਮਹਿੰਦਰਾ Oja 2121 ਟ੍ਰੈਕਟਰ
  • ਇੰਜਣ ਪਾਵਰ (kW)15.7 kW (21 HP)
ਹੋਰ ਜਾਣੋ
oja 2124
ਮਹਿੰਦਰਾ Oja 2124 ਟ੍ਰੈਕਟਰ
  • ਇੰਜਣ ਪਾਵਰ (kW)18.1 kW (24 HP)
ਹੋਰ ਜਾਣੋ
oja 2127
ਮਹਿੰਦਰਾ Oja 2127 ਟ੍ਰੈਕਟਰ
  • ਇੰਜਣ ਪਾਵਰ (kW)20.5 kW (27 HP)
ਹੋਰ ਜਾਣੋ
oja 2130
ਮਹਿੰਦਰਾ Oja 2130 ਟ੍ਰੈਕਟਰ
  • ਇੰਜਣ ਪਾਵਰ (kW)22.4 kW (30 HP)
ਹੋਰ ਜਾਣੋ
oja 3136
ਮਹਿੰਦਰਾ Oja 3136 ਟ੍ਰੈਕਟਰ
  • ਇੰਜਣ ਪਾਵਰ (kW)26.8 kW (36 HP)
ਹੋਰ ਜਾਣੋ
oja 3140
ਮਹਿੰਦਰਾ Oja 3140 ਟ੍ਰੈਕਟਰ
  • ਇੰਜਣ ਪਾਵਰ (kW)29.5 kW (40 HP)
ਹੋਰ ਜਾਣੋ